ਤੇਰਾ ਚੁੱਪ ਚੁਪਿੱਤੇ ਤੁਰ ਜਾਣਾ, ਨਾ ਘੜੀ ਦੋ ਪਲ ਦਾ 

ਤੇਰਾ ਚੁੱਪ ਚੁਪਿੱਤੇ ਤੁਰ ਜਾਣਾ, ਨਾ ਘੜੀ ਦੋ ਪਲ ਦਾ ਸਦਮਾ ਸੀ,
ਪੈੜ ਵੀ ਫਿੱਕੀ ਪੈ ਗਈ ਏ, ਤੇਰੇ ਦੂਰ ਜਾਂਦਿਆਂ ਕਦਮਾਂ ਦੀ..
ਲੋਕ ਤਾਹਣੇ ਮੇਹਣੇ ਮਾਰਦੇ ਸੀ ਨਾ ਦਰਦ ਵਿਯੋਗ ਚ ਤੂੰ ਰੋਇਆ,
ਦਿਲ ਦੇ ਵਿੱਚ ਤਾਂ ਹੋਉਕੇ ਸੀ, ਨਾ ਅੱਖ ਰੋਈ ਤਾਂ ਕੀ ਹੋਇਆ…

Advertisements

Today Sad Status

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

ਝੂੱਠਾ ਜਿਹਾ ਹਾਸਾ ਹੱਸਨਾ

ਝੂੱਠਾ ਜਿਹਾ ਹਾਸਾ ਹੱਸਨਾ ਓਹਨਾਂ ਦੀ ਆਦਤ ਸੀ, ਪਰ ਸਾਡੀ ਜ਼ਿੰਦਗੀ ਨੂੰ ਰੋਗ ਲੱਗ ਗਏ
. ਬੜੀ ਹੀ ਆਸਾਨੀ ਨਾਲ ਦੂਰ ਕਰ ਦਿੱਤਾ ਆਪਣੀਆਂ ਨਜ਼ਰਾਂ ਤੋਂ ਤੇ ਆਪ ਵਿਛੋੜੇ ਵਾਲੀ ਅੱਗ ਵਿੱਚ ਸੜ ਗਏ

ਕੋਈ ਵੀ ਰਿਸ਼ਤਾ

ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ !ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ !ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ ||

ਟੁੱਟਿਆ ਯਕੀਨ 

ਟੁੱਟਿਆ ਯਕੀਨ ? ਦੂਜੀ ✌ ਬਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼
ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ